ਖਿਣ
khina/khina

ਪਰਿਭਾਸ਼ਾ

ਸੰ. ਕ੍ਸ਼੍‍ਣ. ਸੰਗ੍ਯਾ- ਲਮਹਾ. ਲਹ਼ਜਾ. ਪਲ. ਖਿਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھِن

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

moment, instant, trice
ਸਰੋਤ: ਪੰਜਾਬੀ ਸ਼ਬਦਕੋਸ਼

KHIṈ

ਅੰਗਰੇਜ਼ੀ ਵਿੱਚ ਅਰਥ2

s. m. (M.), ) a kind of snake.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ