ਖਿਣੇ
khinay/khinē

ਪਰਿਭਾਸ਼ਾ

ਕ੍ਸ਼੍‍ਣਮਾਤ੍ਰ ਮੇ. ਖਿਨ ਵਿੱਚ. "ਦਰਬਿ ਭਰੇ ਭੰਡਾਰ ਰੀਤੇ ਇਕ ਖਿਣੇ." (ਮਃ ੧. ਵਾਰ ਮਾਝ)
ਸਰੋਤ: ਮਹਾਨਕੋਸ਼