ਖਿਤਿ
khiti/khiti

ਪਰਿਭਾਸ਼ਾ

ਸੰ. ਕ੍ਸ਼ਿਤਿ. ਸੰਗ੍ਯਾ- ਪ੍ਰਿਥਿਵੀ, ਜਿਸ ਦੇ ਆਧਾਰ ਸਭ ਕ੍ਸ਼ਿ (ਰਹਿੰਦੇ) ਹਨ। ੨. ਨਿਵਾਸ. ਰਹਾਇਸ਼.
ਸਰੋਤ: ਮਹਾਨਕੋਸ਼