ਖਿਤਿਰਾਇ
khitiraai/khitirāi

ਪਰਿਭਾਸ਼ਾ

ਕ੍ਸ਼ਿਤਿ (ਪ੍ਰਿਥਿਵੀ) ਦਾ ਸ੍ਵਾਮੀ. ਭੂਪਤਿ. ਪ੍ਰਿਥਿਵੀ ਪਾਲਣ ਵਾਲਾ ਅਤੇ ਪ੍ਰਿਥਿਵੀ ਦਾ ਰਾਜਾ. ਬਾਦਸ਼ਾਹ। ੨. ਜਿਮੀਦਾਰ.
ਸਰੋਤ: ਮਹਾਨਕੋਸ਼