ਖਿਨਵਾਰ
khinavaara/khinavāra

ਪਰਿਭਾਸ਼ਾ

ਕ੍ਸ਼ਣਮਾਤ੍ਰ ਮੇਂ. ਪਲ ਵਿੱਚ. "ਬਿਨਸਜਾਇ ਖਿਨਵਾਰ." (ਸਵਾ ਮਃ ੩)
ਸਰੋਤ: ਮਹਾਨਕੋਸ਼