ਖਿਨੂਆ
khinooaa/khinūā

ਪਰਿਭਾਸ਼ਾ

ਕ੍ਸ਼ਣਮਾਤ੍ਰ. ਪਲਭਰ. "ਆਪਨ ਰਾਮ ਨ ਚੀਨੋ ਖਿਨੂਆ." (ਟੋਡੀ ਮਃ ੫)
ਸਰੋਤ: ਮਹਾਨਕੋਸ਼