ਖਿਪ
khipa/khipa

ਪਰਿਭਾਸ਼ਾ

ਦੇਖੋ, ਕ੍ਸ਼ਿਪ। ੨. ਵਿ- ਕ੍ਸ਼ਿਪ੍ਤ. ਫੈਂਕਿਆ ਹੋਇਆ. "ਰਿਪੁਖਿਪ ਬਹੁਰ ਉਚਾਰ." (ਸਨਾਮਾ) ਵੈਰੀ ਕਰਕੇ ਫੈਂਕੀ ਹੋਈ ਫਾਂਸੀ। ੩. ਦੇਖੋ, ਖਿੱਪ। ੪. ਦੇਖੋ, ਖਿਪ੍ਰ.
ਸਰੋਤ: ਮਹਾਨਕੋਸ਼

KHIP

ਅੰਗਰੇਜ਼ੀ ਵਿੱਚ ਅਰਥ2

s. f. (M.), shrub (Orthantherá viminea, Nat. Ord. Asclepiadeæ). It is so inflammable that two pieces, if rubbed together, will ignite Its fibres form good cords.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ