ਖਿਮਾ ਮੰਗਣੀ

ਸ਼ਾਹਮੁਖੀ : کھِما منگنی

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

to apologise, beg pardon, beg to be excused or absolved; (in a polite way) to refuse, decline or avoid
ਸਰੋਤ: ਪੰਜਾਬੀ ਸ਼ਬਦਕੋਸ਼