ਖਿਲਵਤ
khilavata/khilavata

ਪਰਿਭਾਸ਼ਾ

ਅ਼. [خلوت] ਖ਼ਲਵਤ. ਸੰਗ੍ਯਾ- ਏਕਾਂਤ. ਤਨਹਾਈ. ਇਕੱਲ.
ਸਰੋਤ: ਮਹਾਨਕੋਸ਼