ਖਿਲਾ
khilaa/khilā

ਪਰਿਭਾਸ਼ਾ

ਵਿ- ਖਿੜਿਆ. ਵਿਕਸਿਤ. ਪ੍ਰਫੁੱਲਿਤ। ੨. ਖੇਲਿਆ. ਖੇਡਿਆ. "ਹਰਿ ਖੇਲ ਸਭਿ ਖਿਲਾ." (ਵਾਰ ਗਉ ੧. ਮਃ ੪)
ਸਰੋਤ: ਮਹਾਨਕੋਸ਼