ਖਿਲਾਰਣਾ
khilaaranaa/khilāranā

ਪਰਿਭਾਸ਼ਾ

ਕ੍ਰਿ- ਵਿਖੇਰਣਾ. ਖਿੰਡਾਉਣਾ। ੨. ਫੈਲਾਉਣਾ.
ਸਰੋਤ: ਮਹਾਨਕੋਸ਼

KHILÁRṈÁ

ਅੰਗਰੇਜ਼ੀ ਵਿੱਚ ਅਰਥ2

v. a, To scatter, to dishevel:—chíṉá khilárṉá, v. a. lit. To scatter chíṉá (Panicum miliaceum); to weep, to insist, to reveal secrets.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ