ਖਿੰਚਤਨੀ
khinchatanee/khinchatanī

ਪਰਿਭਾਸ਼ਾ

ਸੰਗ੍ਯਾ- ਖੈਂਚਤਾਨ. ਕਸ਼ਮਕਸ਼ੀ। ੨. ਪ੍ਰਬਲ ਖਿੱਚ. "ਐਸੀ ਮਾਧੋ ਖਿੰਚਤਨੀ." (ਬਿਲਾ ਮਃ ੫)
ਸਰੋਤ: ਮਹਾਨਕੋਸ਼