ਖਿੰਜਣਾ
khinjanaa/khinjanā

ਪਰਿਭਾਸ਼ਾ

ਕ੍ਰਿ- ਖੈਂਚਨਾ. "ਗਰੀਬਾਂ ਉਪਰਿ ਜਿ ਖਿੰਜੈ ਦਾੜੀ." (ਗਉ ਮਃ ੫) ਜੋ ਗਰੀਬਾਂ ਉੱਪਰ ਮਰਦਊ ਦਿਖਾਉਣ ਲਈ ਦਾੜ੍ਹੀ ਪੁਰ ਹੱਥ ਫੇਰਦਾ ਹੈ.
ਸਰੋਤ: ਮਹਾਨਕੋਸ਼

KHIṆJṈÁ

ਅੰਗਰੇਜ਼ੀ ਵਿੱਚ ਅਰਥ2

v. a, To draw, to pull, to attract, to stretch.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ