ਖਿੰਜੋਤਾੜ
khinjotaarha/khinjotārha

ਪਰਿਭਾਸ਼ਾ

ਦੇਖੋ, ਖਿੰਚੋਤਾਣ ਅਤੇ ਖਿੰਚੋਤਾਣਿ. "ਖਿੰਜੋਤਾਣ ਕਰੈਂ ਬੇਤਾਲੇ." (ਭਾਗੁ) "ਨਹਿ ਖਿੰਜੋਤਾੜਾ." (ਵਾਰ ਮਾਰੂ ੨, ਮਃ ੫)
ਸਰੋਤ: ਮਹਾਨਕੋਸ਼