ਖਿੰਡਣਾ
khindanaa/khindanā

ਪਰਿਭਾਸ਼ਾ

ਕ੍ਰਿ- ਕੀਰ੍‍ਣ ਹੋਣਾ. ਬਿਖਰਣਾ. ਫੈਲਣਾ. "ਬਹੁਤੇ ਰਾਹ ਮਨ ਕੀ ਮਤੀ ਖਿੰਡੀਆ." (ਵਾਰ ਮਾਝ ਮਃ ੧)
ਸਰੋਤ: ਮਹਾਨਕੋਸ਼

KHIṆḌṈÁ

ਅੰਗਰੇਜ਼ੀ ਵਿੱਚ ਅਰਥ2

v. n, To be scattered, to be dispersed, to be dishevelled:—khiṇḍ phuṭṭ jáṉá, v. n. To go to pieces, to be scattered, to be dispersed.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ