ਖਿੰਥੜਿ
khintharhi/khindharhi

ਪਰਿਭਾਸ਼ਾ

ਖਿੰਥਾ ਨੂੰ. "ਖਿੰਥੜਿ ਮੇਖਾਂ ਅਗਲੀਆਂ ਜਿੰਦੁ ਨ ਕਾਈ ਮੇਖ." (ਸ. ਫਰੀਦ) ਦੇਹ ਨੂੰ ਬਹੁਤ ਤੋਪੇ ਨਾੜੀਆਂ ਦੇ ਹਨ, ਪਰ ਜਿੰਦ ਦੀ ਰੋਕ ਦਾ ਕੋਈ ਯਤਨ ਨਹੀਂ.
ਸਰੋਤ: ਮਹਾਨਕੋਸ਼