ਖਿੱਪ
khipa/khipa

ਪਰਿਭਾਸ਼ਾ

ਸੰਗ੍ਯਾ- ਇੱਕ ਪ੍ਰਕਾਰ ਦਾ ਘਾਸ. ਪਿੰਡਾਂ ਵਿੱਚ ਇਸ ਨੂੰ ਮਕਾਨ ਦੀ ਛੱਤ ਪਾਉਣ ਵੇਲੇ ਕੜੀਆਂ ਉੱਪਰ ਪਾਕੇ ਮਿੱਟੀ ਵਿਛਾਉਂਦੇ ਹਨ.
ਸਰੋਤ: ਮਹਾਨਕੋਸ਼