ਖੀਂਚਤਾਨ
kheenchataana/khīnchatāna

ਪਰਿਭਾਸ਼ਾ

ਸੰਗ੍ਯਾ- ਆਪੋਵਿੱਚੀ ਇੱਕ ਦੂਜੇ ਦੇ ਵਿਰੁੱਧ ਖਿੱਚਣ ਲਈ ਬਲ ਲਾਉਣ ਦੀ ਕ੍ਰਿਯਾ. ਖੈਂਚਾ ਖੈਂਚੀ। ੨. ਕਿਸੇ ਵਾਕ ਦੇ ਅਣਬਣ ਅਰਥ ਨੂੰ ਆਪਣੀ ਇੱਛਾ ਅਨੁਸਾਰ ਸਿੱਧ ਕਰਨ ਦਾ ਯਤਨ.
ਸਰੋਤ: ਮਹਾਨਕੋਸ਼