ਖੀਚਾ
kheechaa/khīchā

ਪਰਿਭਾਸ਼ਾ

ਸੰਗ੍ਯਾ- ਦੇਖੋ, ਖੀਚ। ੨. ਅੰਤਰਾ. ਵਿੱਥ. ਭੇਦ. "ਬੀਚ ਨਾ ਖੀਚਾ, ਹਉ ਤੇਰਾ ਤੂੰ ਮੋਰਾ." (ਬਿਲਾ ਮਃ ੫)
ਸਰੋਤ: ਮਹਾਨਕੋਸ਼