ਖੀਝਨਾ
kheejhanaa/khījhanā

ਪਰਿਭਾਸ਼ਾ

ਦੇਖੋ, ਖਿਝ, ਖੀਜ ਅਤੇ ਖੀਜਨਾ. "ਜਿਨ ਕੀ ਰੀਝ ਖੀਝ ਬਿਨ ਮੋਘੂ." (ਗੁਪ੍ਰਸੂ) ਪ੍ਰਸੰਨਤਾ ਅਤੇ ਕੋਪ ਅਮੋਘ (ਸਫਲ) ਹੈ.
ਸਰੋਤ: ਮਹਾਨਕੋਸ਼