ਖੀਨ
kheena/khīna

ਪਰਿਭਾਸ਼ਾ

ਦੇਖੋ, ਖੀਣ. "ਜਲਹਿ ਬਿਨ ਖੀਨ." (ਗਉ ਕਬੀਰ) ੨. ਸੰ. खीन्न. ਖਿੰਨ. ਦੁਖੀ. ਵ੍ਯਾਕੁਲ. "ਖਾਤ ਪੀਵਤ ਸਵੰਤ ਸੁਖੀਆ, ਨਾਮ ਸਿਮਰਤ ਖੀਨ." (ਸਾਰ ਮਃ ੫) "ਮੀਨਾ ਜਲਹੀਨ ਹੇ, ਉਹ ਬਿਛੁਰਤ ਮਨੁਤਨੁ ਖੀਨ ਹੇ." (ਆਸਾ ਛੰਤ ਮਃ ੫)
ਸਰੋਤ: ਮਹਾਨਕੋਸ਼