ਖੀਨਾ
kheenaa/khīnā

ਪਰਿਭਾਸ਼ਾ

ਦੇਖੋ, ਖੀਣਾ. "ਨੈਨਹੁ ਨੀਰ ਬਹੈ ਤਨੁ ਖੀਨਾ." (ਸੋਰ ਭੀਖਨ) ੨. ਖਿੰਨ. ਉਦਾਸ. ਨਾਰਾਜ. "ਕਾਹੂ ਨ ਕਰਤੇ ਕਛੁ ਖੀਨਾ." (ਬਿਲਾ ਮਃ ੫)
ਸਰੋਤ: ਮਹਾਨਕੋਸ਼