ਖੀਰਸਮੁਦ੍ਰ
kheerasamuthra/khīrasamudhra

ਪਰਿਭਾਸ਼ਾ

ਪੁਰਾਣਾਂ ਅਨੁਸਾਰ ਦੁੱਧ ਦਾ ਸਮੁੰਦਰ, ਜਿਸ ਵਿੱਚ ਵਿਸਨੁ ਸੌਂਦੇ ਹਨ. ਕ੍ਸ਼ੀਰਸਮੁਦ੍ਰ. ਇਸੇ ਨੂੰ ਰਿੜਕਕੇ ਚੌਦਾਂ ਰਤਨਾਂ ਦਾ ਕੱਢਣਾ ਦੱਸਿਆ ਹੈ.
ਸਰੋਤ: ਮਹਾਨਕੋਸ਼