ਖੀਲੈ
kheelai/khīlai

ਪਰਿਭਾਸ਼ਾ

ਖੇਲਦਾ ਹੈ. ਕ੍ਰੀੜਾ ਕਰਦਾ ਹੈ. ਖੇਲੈ. "ਖੀਲੈ ਬਿਗਸੈ ਤੇਤੋ ਸੋਗ." (ਬਸੰ ਅਃ ਮਃ ੧)
ਸਰੋਤ: ਮਹਾਨਕੋਸ਼