ਖੀਵਾ
kheevaa/khīvā

ਪਰਿਭਾਸ਼ਾ

ਸੰ. ਕ੍ਸ਼ੀਵ. ਨਸ਼ੇ ਵਿੱਚ ਮਸ੍ਤ ਹੋਇਆ. ਦੇਖੋ, ਖੀਵ. "ਖੀਵਾ ਅੰਮ੍ਰਿਤੁਧਾਰੈ." (ਆਸਾ ਮਃ ੧) "ਤਾ ਮਨੁ ਖੀਵਾ ਜਾਣੀਐ." (ਸ੍ਰੀ ਮਃ ੧) ੨. ਦੇਖੋ, ਖੀਵਾ ਕਲਾਂ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھیوا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

extremely happy; intoxicated, tipsy
ਸਰੋਤ: ਪੰਜਾਬੀ ਸ਼ਬਦਕੋਸ਼

KHÍWÁ

ਅੰਗਰੇਜ਼ੀ ਵਿੱਚ ਅਰਥ2

a, Drunk, lustful, wanton, proud:—khíwá puṉá, s. m. Drunkenness, the state of intoxication; lust.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ