ਖੀਵਾ ਕਲਾਂ
kheevaa kalaan/khīvā kalān

ਪਰਿਭਾਸ਼ਾ

ਪਟਿਆਲਾ ਰਾਜ ਦੀ ਬਰਨਾਲਾ ਨਜਾਮਤ, ਥਾਣਾ ਮਾਨਸਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਮਾਨਸਾ ਤੋਂ ਸੱਤ ਮੀਲ ਵਾਯਵੀ ਕੋਣ ਹੈ. ਇਸ ਥਾਂ ਨੌਮੇ ਸਤਿਗੁਰੂ ਵਿਰਾਜੇ ਹਨ. ਰਿਆਸਤ ਵੱਲੋਂ ਗੁਰਦ੍ਵਾਰੇ ਨੂੰ ੧੫੦ ਘੁਮਾਉਂ ਜ਼ਮੀਨ ਮੁਆਫ ਹੈ. ਪੁਜਾਰੀ ਸਿੰਘ ਹੈ.
ਸਰੋਤ: ਮਹਾਨਕੋਸ਼