ਖੀਸ
kheesa/khīsa

ਪਰਿਭਾਸ਼ਾ

ਸੰਗ੍ਯਾ- ਲੱਜਾ. ਸ਼ਰਮ। ੨. ਰੋਸ. ਗੁੱਸਾ। ੩. ਸੰ. किष्क ਕਿਸ੍ਕ. ਵਿ- ਨਸ੍ਟ. "ਆਜ ਕਾਲ ਮੇ ਹੋਤ ਖੀਸ." (ਗੁਵਿ ੧੦)
ਸਰੋਤ: ਮਹਾਨਕੋਸ਼

ਸ਼ਾਹਮੁਖੀ : کھیس

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

carpenter's tool for marking lines on wood
ਸਰੋਤ: ਪੰਜਾਬੀ ਸ਼ਬਦਕੋਸ਼

KHÍS

ਅੰਗਰੇਜ਼ੀ ਵਿੱਚ ਅਰਥ2

s. f, Loss; a grin; a shrug; milk given by a cow just after calving:—khís hoṉá, pai jáṉá, paiṉá, v. n. To be spoiled, to be diminished, to go off, to be lost.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ