ਖੁਆਰੀ
khuaaree/khuārī

ਪਰਿਭਾਸ਼ਾ

ਫ਼ਾ. [خواری] ਸੰਗ੍ਯਾ- ਖ਼੍ਵਾਰੀ. ਬੇਇੱਜ਼ਤੀ. "ਹਰਿ ਬਿਸਰਤ ਸਦਾ ਖੁਆਰੀ." (ਟੋਡੀ ਮਃ ੫) ੨. ਕਮਜ਼ੋਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : خواری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

degradation, insult; wretchedness, distress; needless or fruitless wandering/effort or inconvenience
ਸਰੋਤ: ਪੰਜਾਬੀ ਸ਼ਬਦਕੋਸ਼

KHUÁRÍ

ਅੰਗਰੇਜ਼ੀ ਵਿੱਚ ਅਰਥ2

s. f, Wretchedness, distress, ruin; baseness, difficulty; fighting, quarrel.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ