ਖੁਈ
khuee/khuī

ਪਰਿਭਾਸ਼ਾ

ਭੁੱਲੀ. ਗੁਮਰਾਹ ਹੋਈ. "ਦੂਜੈਭਾਇ ਖੁਈ." (ਤੁਖਾ ਬਾਰਹਮਾਹਾ)
ਸਰੋਤ: ਮਹਾਨਕੋਸ਼