ਖੁਜਤ
khujata/khujata

ਪਰਿਭਾਸ਼ਾ

ਖੋਜਤ. ਖੋਜਦਾ। ੨. ਫ਼ਾ. [خُجت] ਖ਼ੁਜਤ, ਅਥਵਾ ਖ਼ਜਤ.¹ ਸੰਗ੍ਯਾ- ਕਾਮਚੇਸ੍ਟਾ. "ਖੁਜਤ ਤੁਰਕ ਨਾ ਕੀਜਿਯੇ." (ਗੁਪ੍ਰਸੂ) ਭਾਵ- ਵੇਸ਼੍ਯਾ ਆਦਿ ਨਾਲ ਕਾਮਭੋਗ ਨਾ ਕਰੀਏ.
ਸਰੋਤ: ਮਹਾਨਕੋਸ਼