ਖੁਣਸ
khunasa/khunasa

ਪਰਿਭਾਸ਼ਾ

ਸੰਗ੍ਯਾ- ਮਨ ਦੀ ਖਿੰਨਤਾ. ਰਿਸ. ਕ੍ਰੋਧ. "ਖਾਧੀ ਖੁਣਸ ਜੋਗੀਸਰਾਂ." (ਭਾਗੁ) "ਵੇਖ ਚਲਿਤ੍ਰ ਜੋਗੀ ਖੁਣਸਾਈ." (ਭਾਗੁ)
ਸਰੋਤ: ਮਹਾਨਕੋਸ਼

ਸ਼ਾਹਮੁਖੀ : کھُنس

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

spite, rancour, malice, ill will, malignity, animosity, enmity, vindictiveness
ਸਰੋਤ: ਪੰਜਾਬੀ ਸ਼ਬਦਕੋਸ਼

KHUṈS

ਅੰਗਰੇਜ਼ੀ ਵਿੱਚ ਅਰਥ2

s. f, nimosity, spite, rancour, envy, malice; emulation:—khuṉs khor, s. m. f., a. A spiteful person, one who bears a grudge; spiteful, jealous, envious, irritable, passionate; c. w. karní, ḳháṉí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ