ਖੁਣਸਣਾ
khunasanaa/khunasanā

ਪਰਿਭਾਸ਼ਾ

ਕ੍ਰਿ- ਖਿੰਨਮਨਾ ਹੋਣਾ. ਖਿਝਣਾ. ਕ੍ਰੋਧ ਕਰਨਾ. ਦੇਖੋ, ਖੁਣਸ.
ਸਰੋਤ: ਮਹਾਨਕੋਸ਼

KHUṈSṈÁ

ਅੰਗਰੇਜ਼ੀ ਵਿੱਚ ਅਰਥ2

v. n, To be angry, to be spiteful, to be envious, to be jealous.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ