ਖੁਣਸ ਕੱਢਣੀ

ਸ਼ਾਹਮੁਖੀ : کھُنس کڈّھنی

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

to give expression to ਖੁਣਸ , harm, act maliciously towards, have one's own back, avenge
ਸਰੋਤ: ਪੰਜਾਬੀ ਸ਼ਬਦਕੋਸ਼