ਖੁਧਿਆਵੰਤ
khuthhiaavanta/khudhhiāvanta

ਪਰਿਭਾਸ਼ਾ

ਸੰ. क्षुधार्त्त्- क्षुधावान् ਕ੍ਸ਼ੁਧਾਰ੍‍ਤ- ਕ੍ਸ਼ੁਧਾਵਾਨ੍‌. ਵਿ- ਭੁੱਖ ਨਾਲ ਦੁਖੀ. ਕ੍ਸ਼ੁਧਾ ਨਾਲ ਵ੍ਯਾਕੁਲ. ਭੁੱਖਾ. "ਜਿਉ ਮਹਾ ਖੁਧਿਆਰਥ ਭੋਗ." (ਬਿਲਾ ਅਃ ਮਃ ੫) "ਖੁਧਿਆਵੰਤੁ ਨ ਜਾਣਈ ਲਾਜ ਕੁਲਾਜ." (ਵਾਰ ਗਉ ੧. ਮਃ ੫)
ਸਰੋਤ: ਮਹਾਨਕੋਸ਼