ਖੁਨਸਨਾ
khunasanaa/khunasanā

ਪਰਿਭਾਸ਼ਾ

ਖਿੰਨਮਨਸ੍‌ ਹੋਣਾ. ਦੇਖੋ, ਖੁਣਸ- ਖੁਣਸਣਾ. "ਖੁਨਸੈ ਜਰ੍ਯੋ ਨ ਜਾਇ ਪ੍ਰਤਾਪੂ." (ਗੁਪ੍ਰਸੂ)
ਸਰੋਤ: ਮਹਾਨਕੋਸ਼