ਖੁਨਿੰਦਾ
khuninthaa/khunindhā

ਪਰਿਭਾਸ਼ਾ

ਫ਼ਾ. [خُنیِدہ] ਖ਼ੁਨੀਦਾ. ਵਿ- ਸਲਾਹਿਆ ਹੋਇਆ. ਪ੍ਰਸ਼ੰਸਿਤ। ੨. ਪਸੰਦ ਕੀਤਾ ਹੋਇਆ. "ਕਾਲਖ ਕਟਿੰਦਾ ਖੁਰਾਸਾਨ ਕੋ ਖੁਨਿੰਦਾ." (ਗ੍ਯਾਨ) ੩. [خاوِنندہ] ਖ਼੍ਵਾਨਿੰਦਾ. ਪੜ੍ਹਨਵਾਲਾ। ੪. ਗਵੈਯਾ. ਗਾਇਕ.
ਸਰੋਤ: ਮਹਾਨਕੋਸ਼