ਖੁਫੀਆ
khudheeaa/khuphīā

ਪਰਿਭਾਸ਼ਾ

ਅ਼. [خُفیہ] ਵਿ- ਗੁਪਤ. ਪੋਸ਼ੀਦਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : خُفیہ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

secret, confidential, covert, concealed, hidden, arcane; clandestine, surreptitious; also ਖ਼ੁਫ਼ੀਆ
ਸਰੋਤ: ਪੰਜਾਬੀ ਸ਼ਬਦਕੋਸ਼