ਖੁਭ
khubha/khubha

ਪਰਿਭਾਸ਼ਾ

ਸੰ. क्षुभ् ਕ੍ਸ਼ੁਭ੍‌. ਧਾ- ਰਿੜਕਣਾ- ਕ੍ਰੋਧ ਕਰਨਾ। ੨. ਦੇਖੋ, ਖੁਭਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھُبھ

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਖੁਭਣਾ , get stuck or involved
ਸਰੋਤ: ਪੰਜਾਬੀ ਸ਼ਬਦਕੋਸ਼