ਖੁਭੜੀ
khubharhee/khubharhī

ਪਰਿਭਾਸ਼ਾ

ਖੁਭੀ. ਧਸੀ. ਗਡੀ. "ਖੁਭੜੀ ਕੁਥਾਇ." (ਸਵਾ ਮਃ ੫)
ਸਰੋਤ: ਮਹਾਨਕੋਸ਼