ਖੁਰਦ
khuratha/khuradha

ਪਰਿਭਾਸ਼ਾ

ਫ਼ਾ. [خُرد] ਖ਼ੁਰਦ. ਵਿ- ਛੋਟਾ। ੨. ਟੂਕ ਟੂਕ. ਖੰਡ ਖੰਡ। ੩. ਫ਼ਾ. [خورد] ਖਾਂਦਾ ਹੈ। ੪. ਖਾਧਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : خورد

ਸ਼ਬਦ ਸ਼੍ਰੇਣੀ : adjective, suffix

ਅੰਗਰੇਜ਼ੀ ਵਿੱਚ ਅਰਥ

small ( usually suffixed to village names to distinguish smaller of the two bearing the same name, cf. ਕਲਾਂ ; younger, smaller; also ਖ਼ੁਰਦ
ਸਰੋਤ: ਪੰਜਾਬੀ ਸ਼ਬਦਕੋਸ਼