ਖੁਰਪਾ
khurapaa/khurapā

ਪਰਿਭਾਸ਼ਾ

ਸੰ. ਕ੍ਸ਼ੁਰਪ੍ਰ. ਸੰਗ੍ਯਾ- ਜੋ ਕ੍ਸ਼ੁਰ (ਉਸਤਰੇ) ਦੀ ਤਰਾਂ ਕੱਟੇ. ਰੰਬਾ. ਘਾਹ ਖੁਰਚਣ ਅਤੇ ਗੋਡੀ ਕਰਨ ਦਾ ਇੱਕ ਸੰਦ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھُرپا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a weeding or hoeing implement, hoe with a short crooked handle; also ਰੰਬਾ
ਸਰੋਤ: ਪੰਜਾਬੀ ਸ਼ਬਦਕੋਸ਼