ਖੁਰਬਾਰ
khurabaara/khurabāra

ਪਰਿਭਾਸ਼ਾ

ਖੁਰ (ਸੁੰਮ) ਦੀ ਧੁਨਿ. ਸੁੰਮ ਦੀ ਆਵਾਜ਼. ਸੰ. ਕ੍ਸ਼ੁਰਰਾਵ. "ਘੋਰਨ ਦੀ ਖੁਰਬਾਰ ਬਜੈ ਭੂਅ." (ਕ੍ਰਿਸਨਾਵ)
ਸਰੋਤ: ਮਹਾਨਕੋਸ਼