ਖੁਰਾਨ
khuraana/khurāna

ਪਰਿਭਾਸ਼ਾ

ਫ਼ਾ. [خونراں] ਖ਼ੂੰਰਾਂ. ਵਿ- ਲਹੂ ਵਹਾਉਣ ਵਾਲਾ. ਖ਼ੂੰਰੇਜ਼. "ਖੰਡੇ ਅਖੰਡ ਖੂੰਨੀ ਖੁਰਾਨ." (ਕਲਕੀ) ੨. ਦੇਖੋ, ਖੁਰਾਸਾਨ.
ਸਰੋਤ: ਮਹਾਨਕੋਸ਼