ਖੁਰਾ ਖੋਜ ਮਿਟਾਉਣਾ
khuraa khoj mitaaunaa/khurā khoj mitāunā

ਪਰਿਭਾਸ਼ਾ

ਕ੍ਰਿ- ਪੈਰ ਦਾ ਨਿਸ਼ਾਨ, ਜੋ ਜ਼ਮੀਨ ਉੱਪਰ ਹੋਇਆ ਹੈ, ਉਸ ਨੂੰ ਮੇਟਣਾ। ੨. ਕਿਸੇ ਦਾ ਸਰਵਨਾਸ਼ ਕਰਨਾ, ਜਿਸ ਤੋਂ ਉਹ ਫੇਰ ਜ਼ਮੀਨ ਪੁਰ ਫਿਰਕੇ ਪੈਰ ਦਾ ਚਿੰਨ੍ਹ ਨਾ ਕਰ ਸਕੇ. ਭਾਵ- ਪ੍ਰਿਥਿਵੀਮੰਡਲ ਤੋਂ ਹਟਾਉਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھُرا کھوج مِٹاؤنا

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

to destroy completely, eradicate, exterminate, annihilate
ਸਰੋਤ: ਪੰਜਾਬੀ ਸ਼ਬਦਕੋਸ਼