ਖੁੜਕ
khurhaka/khurhaka

ਪਰਿਭਾਸ਼ਾ

ਸੰਗ੍ਯਾ- ਖਟਕਾ. ਧੜਕ। ੨. ਚਿੰਤਾ. ਫ਼ਿਕਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھُڑک

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

sound of footsteps, knock, etc.; premonition, anticipation, foreboding, presentiment, intuitive foreknowledge ( usually of coming danger)
ਸਰੋਤ: ਪੰਜਾਬੀ ਸ਼ਬਦਕੋਸ਼