ਖੁੰਝਣਾ
khunjhanaa/khunjhanā

ਪਰਿਭਾਸ਼ਾ

ਕ੍ਰਿ- ਭੁੱਲਣਾ. ਖ਼ਤ਼ਾ ਕਰਨੀ. "ਵਾਦ ਕਰੇਂਦੜ ਖੁੰਝੈ." (ਭਾਗੁ)
ਸਰੋਤ: ਮਹਾਨਕੋਸ਼

ਸ਼ਾਹਮੁਖੀ : کھُنجھنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

to err, make mistake; to overlook; to lose way or track, go astray, miss (the right course)
ਸਰੋਤ: ਪੰਜਾਬੀ ਸ਼ਬਦਕੋਸ਼

KHUṆJHṈÁ

ਅੰਗਰੇਜ਼ੀ ਵਿੱਚ ਅਰਥ2

v. a, To err, to miss, to mistake.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ