ਪਰਿਭਾਸ਼ਾ
ਸੰ. मुण्डक ਮੁੰਡਕ. ਸੰਗ੍ਯਾ- ਠੂਠ. "ਸੁਸਕ ਖੁੰਢ ਸੋਂ ਲਗਕਰ ਠਾਢੋ." (ਗੁਪ੍ਰਸੂ) ੨. ਦਰਖ਼ਤ ਦਾ ਪੋਰਾ. ਧੜ ਦੀ ਮੋਟੀ ਲੱਕੜ। ੩. ਭਾਵ- ਬੇਲਣ, ਜਿਸ ਨਾਲ ਗੰਨੇ ਆਦਿਕ ਦਾ ਰਸ ਕੱਢੀਦਾ ਹੈ. "ਖੁੰਢਾਂ ਅੰਦਰਿ ਰਖਿਕੈ ਦੇਨਿ ਸੁ ਮਲ ਸਜਾਇ." (ਵਾਰ ਮਾਝ ਮਃ ੧)
ਸਰੋਤ: ਮਹਾਨਕੋਸ਼
ਸ਼ਾਹਮੁਖੀ : کھُنڈھ
ਅੰਗਰੇਜ਼ੀ ਵਿੱਚ ਅਰਥ
same as ਖੁੰਘ , unhewn tree trunk; figurative usage old person; old rascal, old fox, crook
ਸਰੋਤ: ਪੰਜਾਬੀ ਸ਼ਬਦਕੋਸ਼
KHUṆḌH
ਅੰਗਰੇਜ਼ੀ ਵਿੱਚ ਅਰਥ2
s. m. f, oot, a stump; met. an old man or woman.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ