ਖੁੰਢਾ
khunddhaa/khunḍhā

ਪਰਿਭਾਸ਼ਾ

ਸੰ. कुण्ठ ਕੁੰਠ. ਵਿ- ਮੁੜੀ ਹੋਈ ਧਾਰ ਵਾਲਾ ਕੁੰਦ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھُنڈھا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

blunt, not sharp; dull, stupid; insensitive, ill-mannered, abrupt, gruff, rude, surly, churlish
ਸਰੋਤ: ਪੰਜਾਬੀ ਸ਼ਬਦਕੋਸ਼

KHUṆḌHÁ

ਅੰਗਰੇਜ਼ੀ ਵਿੱਚ ਅਰਥ2

a, Dull, blunt, stupid.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ