ਖੁੱਲ੍ਹਾ ਡੁੱਲ੍ਹਾ

ਸ਼ਾਹਮੁਖੀ : کُھلّا ڈُلّھا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

open, spacious, abundant; heavy-set, broad-limbed, broad-bodied; stocky; unrestrained in behaviour
ਸਰੋਤ: ਪੰਜਾਬੀ ਸ਼ਬਦਕੋਸ਼