ਖੁੱਸਣਾ
khusanaa/khusanā

ਪਰਿਭਾਸ਼ਾ

ਕ੍ਰਿ- ਉਲਝਣਾ। ੨. ਬਿਖਰਨਾ। ੩. ਠਗਾ ਹੋਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھُسّنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

to be snatched, taken away by force, seized, plundered, robbed, lost; (for hair) to be pulled out, fall; (of heart) to sink, feel uncomfortable; (of flowers) to be plucked; cf. ਖੋਹਣਾ
ਸਰੋਤ: ਪੰਜਾਬੀ ਸ਼ਬਦਕੋਸ਼

KHUSSṈÁ

ਅੰਗਰੇਜ਼ੀ ਵਿੱਚ ਅਰਥ2

v. n, To be taken away by force, to snatch, to be weak and have a sense of faintness (the heart), to feel hunger.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ